ਤਿੰਨੋ ਕਾਲੇ ਕਾਨੂੰਨ ਜੱਲਦ ਹੋਣ ਰੱਦ, ਭਾਰਤ ਸਰਕਾਰ ਇਸ ਰੁਕਾਵਟ ਨੂੰ ਖਤਮ ਕਰਨ ਦੀ ਰਾਹ ਤੇ ਕਰੇ ਕੰਮ – ਪ੍ਰਤਾਪ ਸਿੰਘ ਬਾਜਵਾ

ਗੁਰਦਾਸਪੁਰ। ਗੁਰਦਾਸਪੁਰ ਤੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਬਿਆਨ ਦਿੱਤਾ ਹੈ ਕਿ ਅੱਜ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਦੀ ਸੰਸਦ ਵਿੱਚ ਆਵਾਜ਼ ਚੁੱਕੇ ਨੂੰ ਇੱਕ ਸਾਲ ਹੋ ਗਿਆ ਹੈ।ਪਿਛਲੇ ਸਾਲ, ਸਤੰਬਰ 2020 ਵਿੱਚ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ, ਦੇਸ਼ ਭਰ ਦੇ ਲੱਖਾਂ ਕਿਸਾਨਾਂ ਨੇ ਵਿਰੋਧ ਕੀਤਾ ਅਤੇ ਸੈਂਕੜੇ ਕਿਸਾਨ ਇਨ੍ਹਾਂ … Continue reading ਤਿੰਨੋ ਕਾਲੇ ਕਾਨੂੰਨ ਜੱਲਦ ਹੋਣ ਰੱਦ, ਭਾਰਤ ਸਰਕਾਰ ਇਸ ਰੁਕਾਵਟ ਨੂੰ ਖਤਮ ਕਰਨ ਦੀ ਰਾਹ ਤੇ ਕਰੇ ਕੰਮ – ਪ੍ਰਤਾਪ ਸਿੰਘ ਬਾਜਵਾ